" ਜੇ ਜ਼ਿੰਦਗੀ ਪਿੱਛੇ ਮੁੜ ਜਾਵੇ ਕੁੱਝ ਸਾਲ ਕੋਲ ਬਿਠਾਕੇ ਤੈਥੋਂ ਪੁੱਛਾਂ ਹਰ ਇੱਕ ਸਵਾਲ। " ਤੇਰੀਆਂ ਖੁਆਬਾਂ ਦੇ ਵਿੱਚ ਖ਼ੁਆਬ ਕੋਈ ਹੋਰ ਹੈ ਨੀ ਮਾਨ ਦੀਆਂ ਅੱਖਾਂ ਨੂੰ ਰਹਿੰਦੀ ਬਸ ਤੇਰੀ ਹੀ ਭਾਲ।