Karanbir Singh Karanbir Singh

ਬੜੈ ਮਗਰੂਰ

ਬੜੈ ਮਗਰੂਰ ਹੁੰਦੇ ਸੀ, ਅਸੀ ਤੈਨੂੰ ਮਿਲਨ ਤੋ ਪਿਹਲਾ,,,,,,,,


ਬੜੈ ਮਜ਼ਬੂਰ ਹੋ ਗੲੇ ਅਸੀ ਤੈਨੂ ਮਿਲਣ ਤੌ ਬਾਅਦ .....

ਕਿਸੈ ਦਾ ਚਿੱਹਰਾ ਤਕਦੇ ਨਹੀ ਸੀ ਅਸੀ ਤੈਨੂੰ ਮਿੱਲਣ ਤੋ ਪਿਹਲਾ,,,,,,,,

ਹੁਣ ਹਰ ਚਿਹਰੇ ਵਿਁਚ ਤੇਨੁੂੰ ਤਕਦੈ ਅਸੀ ਤੈਨੂੰ ਮਿਲਣ ਤੌ
ਬਾਅਦ.................