shayari4u shayari4u

ਕਿ ਅੰਦਰੋਂ ਟੁਟਿਆਂ

ਕਿ ਅੰਦਰੋਂ ਟੁਟਿਆਂ ਨੂੰ, ਕਿਧਰਿਉਂ ਆਰਾਮ ਨਹੀਂ ਮਿਲਦਾ,
ਮੈਂ ਇਸ਼ਕੋਂ ਲੁਟਿਆ ਸੱਜਣਾਂ ਕਿ ਮੈਨੂੰ ਨਾਮ ਨਹੀਂ ਮਿਲਦਾ,

ਰਿਸਦੇ ਹੀ ਰਹਿਣ ਹਰ-ਪਲ, ਮੇਰੇ ਅਰਮਾਨ ਜਖਮਾਂ ਚੋਂ,
ਕਿ ਅੰਦਰੋਂ ਸੁੰਨ ਹੋ ਜਾਂਵਾਂ, ਕੀ ਪੀਵਾਂ, ਜਾਮ ਨਹੀਂ ਮਿਲਦਾ..