ਲਵਾਂ ਦਿਲ 'ਚ ਸਮੇਟ ਮੈਂ ਯਾਦਾਂ ਨੂੰ, ਮੈਨੂੰ ਡਾਇਰੀ ਲਿਖਣੀ ਨਹੀਂ ਆਉਂਦੀ। ਮੈਂ ਕਲਮ ਨਾਲ ਜਜਬਾਤ ਲਿਖਾਂ, ਮੈਨੂੰ ਸ਼ਾਇਰੀ ਲਿਖਣੀ ਨਹੀਂ ਆਉਂਦੀ।