"ਤੇਰਾ ਦਰ ਸਭ ਤੋਂ ਉੱਚਾ ਹੋਰ ਦਰਵਾਜ਼ੇ ਅਸੀਂ ਲੰਘਣਾ ਨੀ ,
ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋਂ ਅਸੀਂ ਕੁੱਝ ਮੰਗਨਾ ਨੀ...
ਤੇਰੇ ਅੱਗੇ ਸਿਰ ਝੁਕਾਉਣੇ ਹਾਂ...
ਮਿਹਰ ਕਰੀ ਦਾਤਿਆ ਸਭ ਤੇ..
ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ??
" Manpreet kotkapura