☺ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, 👌ਨਖਰੇ ਨਾ ਲੱਭਦੇ ਮਸ਼ੂਕ 👰ਵਰਗੇ . ਮਾਪਿਆਂ 🙏ਦੀ ਛਾਂ ਹੁੰਦੀ ਬੋਹੜ ਵਰਗੀ ਤੇ ਯਾਰ 💪ਮੋਢੇ ਉੱਤੇ ਟੰਗੀ ਹੋਈ ਬੰਦੂਕ 🔫ਵਰਗੇ.......☺