ਸਾਡੇ ਪਿਆਰ ਦਾ ਬੱਸ ਇਹ ਹੀ #ਨਜ਼ਾਰਾ ਰਿਹਾ, ਉਹ ਚੰਨ ਤੇ ਮੈਂ #ਤਾਰਾ ਰਿਹਾ, ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ, ਪਰ ਉਹਦਾ ਦਿਲ #ਸਮੁੰਦਰ ਸੀ, #ਖਾਰੇ ਦਾ ਖਾਰਾ ਹੀ ਰਿਹਾ...