❤️❤️ਅਹਿਸਾਸ ਉਹਦੇ ਚਹਿਰੇ ਦਾ ਜਿਵੇਂ ਨੂਰ ਰੱਬੀ ਝਲਕਾਵੇ❤️..!! ਮੁਲਾਕਾਤ ਉਹਦੇ ਨਾਲ ਇੰਝ ਜਿਵੇਂ ❤️❤️ਰੱਬ ਆਪ ਮਿਲਣ ਮੈਨੂੰ ਆਵੇ😍.