#ਕੋਈ ਕਹਿੰਦਾ ਘਰ ਵਾਰ ਕਿੰਨਾ? #ਕੋਈ ਕਹਿੰਦਾ ਕਾਰੋਬਾਰ ਕਿੰਨਾ? #ਕੋਈ ਵਿਰਲਾ ਹੀ ਪੁਛੂ ਤੇਰਾ ਗੁਰੂ ਨਾਲ ਪਿਆਰ ਕਿੰਨਾ? #ਵਾਹਿਗੁਰੂ ਜੀ 🙏