ਕਦੇ ਪਹਿਲ ਨੀ ਕੀਤੀ, ਪਰ ਦੂਜਾ ਮੌਕਾ ਛੱਡਿਆ ਨੀ, ਮਾੜੇ ਤੇ ਕਦੇ ਹੱਥ ਨੀ ਚੱਕਿਆ, ਜਿਹੜਾ ਆਕੜੇ ਉਹਦੇ ਅੱਗੇ ਹੱਥ ਵੀ ਅੱਡਿਆ ਨੀ, ਕੱਲੇ ਬਾਹਾਂ ਤੇ ਟੱਕ ਨੀ ਲਾਉਣੇ, ਲਾਉਣਾ ਮੋਢਾ ਈ ਐ, ਉਹ ਜਿਹੜੇ ਸਾਡੀਆਂ ਅੱਖਾਂ ਚ ਰੜਕਦੇ ਨੇ ਨਾਂ, ਪੁੱਤ ਨੰਬਰ ਥੋਡਾ ਈ ਐ ✍️