ਤੂੰ ਰੱਖ ਬੇਸ਼ੱਕ ਸ਼ਰਤਾਂ ਹਜ਼ਾਰ ਰੱਖ, ਮੇਰੀ ਇਕੋ ਸ਼ਰਤ ਹੈ ਮੇਰੇ ਨਾਲ ਪਿਆਰ ਰੱਖ, #ਅਰਮਾਨ ਜੇ ਮੈਂ ਤੈਨੂੰ ਰੱਖਦੀ ਹਾਂ ਰੱਬ ਦੀ ਥਾਂ, ਤੂੰ ਵੀ ਮੇਰੇ ਲਈ ਥੋੜਾ ਸਤਿਕਾਰ ਰੱਖ, ਤੇਰੀ ਚੁਪ ਨਹੀਂ ਮੈਥੋਂ ਸਹਿ ਹੁੰਦੀ, ਭਾਂਵੇ ਆਪਣੇ ਹਰ ਬੋਲ ਚ ਤਕਰਾਰ ਰੱਖ,,,