ਮਿਲੀ ਗੁੜ੍ਹਤੀ ਜਿੰਨਾ ਨੂੰ ਖੰਡੇ ਧਾਰ ਦੀ, 🙏 ਹੱਥ ਕੜੇ ਵਾਲੇ ਮੁੱਠੀ ਤੇਗ ਤਲਵਾਰ ਦੀ, 🙏 ਸਿਰ ਦੁਸ਼ਟਾ ਦੇ ਸੱਟ ਜਿਹੜੀ ਮਾਰ ਦੀ, 🙏 ਭਾਰ ਧਰਤੀ ਤੋਂ ਪਾਪ ਦਾ ਜਿੰਨਾ ਨੇ ਚੁੱਕਣਾ, 🙏 ਪੰਥ ਖਾਲਸਾ ਨਾਂ ਕਿਸੇ ਦੇ ਮੁਕਾਇਆਂ ਮੁੱਕਣਾ, 🙏