Manpreet  Singh Manpreet Singh

ਬਹੁਤ ਸਮਝਇਆ ਆਪਣੇ

ਬਹੁਤ ਸਮਝਇਆ ਆਪਣੇ ਆਪ ਨੂੰ ਦਿਲ ਨੂੰ ਪਰ ਏਹੀ ਨੀ ਸਮਝਇਆ
ਥੋੜ੍ਹਾ ਟਾਈਮ ਤਾਂ ਲੱਗੂਗਾ ਜਰੂਰ. ਮੈ ਇਕ ਇਨਸਾਨ ਨਹੀਂ ਆਪਣੀ ਸਾਰੀ ਦੁਨੀਆ ਖੋਈ ਬੈਠਾ ਆ
Mani kotkapura