shayari4u shayari4u

ਸਾਡੀ ਸਾਦਗੀ ਹਰ

ਸਾਡੀ ਸਾਦਗੀ ਹਰ ਕਿਸੇ ਨੂੰ ਭਾਉਂਦੀ ਨਾ
ਇਸੇ ਲਈ ਜੱਟੀ ਐਰੇ ਗੈਰੇ ਨਾਲ ਅੱਖ ਮਿਲਾਉਂਦੀ ਨਾ