ਚੰਨਾਂ ਰੱਖ ਲੈ ਸੰਯੋਅ ਕੇ, ਏ ਖੁਸ਼ੀਆਂ ਦੇ ਪਲ ਵੇ, ਤੂੰ ਮੰਨ ਮੇਰੀ ਗੱਲ ਵੇ, ਏ ਜਿੰਦਗੀ ਦੇ ਹੱਲ ਵੇ, ਕਾਹਤੋਂ ਕਰ ਦਾ ਗਿਲੇ, ਆਪਾਂ ਮਸਾਂ ਵੇ ਮਿਲੇ। 😘😘😘