shayari4u shayari4u

ਡਿਲੀਵਰੀ ਕਮਰੇ ਤੋ

ਡਿਲੀਵਰੀ ਕਮਰੇ ਤੋ ਬਾਹਰ ਆੳਣ ਦੇ ਇਕ ਘੰਟੇ ਦੇ ਬਾਅਦ ਔਰਤ ਨੂੰ ਹੋਸ਼ ਆਇਆ.......
ਬੱਚਾ ਹੋਏ ਨੂੰ ਅਜੇ ਇਕ ਘੰਟਾ ਲੰਘਿਆ ਸੀ ।
ਸਰੀਰ ਵਿਚ ਕੋਈ ਸ਼ਕਤੀ ਨਹੀ.... ਪਾਸਾ ਲੈਣਾ ਤਾਂ ਇੱਕ ਪਾਸੇ ਹਿੱਲਣਾ ਵੀ ਔਖਾ ਸੀ।
ਫਿਰ ਸੁੱਤੇ ਸੁੱਤੇ ਸੱਜੇ ਹੱਥ ਨਾਲ ਪਤਾ ਲਗਾਇਆ....
ਪਰ ਕੁੱਝ ਨਾ ਹੱਥ ਆਇਆ.....
ਖੱਬੇ ਹੱਥ ਨਾਲ ਵੀ ਕੋਸ਼ਿਸ਼ ਕੀਤੀ,
ਹੱਥ ਵਿੱਚ ਕੁਝ ਵੀ ਨਹੀ ਲੱਗਾ ।
ਸੋਚਿਆ ਕਿ ਕਿਤੇ ਥੱਲੇ ਤਾਂ ਨਹੀਂ ਡਿੱਗਿਆ.....❓
ਹਿੰਮਤ ਕਰਕੇ ਬੈਡ ਥੱਲੇ ਵੇਖਿਆ......
ਥੱਲੇ ਕੁਝ ਵੀ ਨਹੀ ਸੀ......
ਉਸਦੇ ਮਨ ਵਿਚ ਘਬਰਾਹਟ ਹੋ ਰਹੀ ਸੀ......
ਇੱਕ ਨਰਸ ਨੂੰ ਇਸ਼ਾਰਾ ਕੀਤਾ ।
ਨਰਸ ਨੇ ਜੱਚਾ ਦੀ ਘਬਰਾਹਟ ਵੇਖ ਕੇ ਇੰਕੂਵੇਟਰ ਕਮਰੇ ਤੋ ਦੋੜ ਕੇ ਬੱਚੇ ਨੂੰ ਲਿਆ
ਕੇ ਮਾ ਦੇ ਹੱਥਾਂ ਵਿਚ ਦਿੰਦੇ ਹੋਏ ਕਿਹਾ,
*"ਭੈਣ ਮੈ ਸਮਝ ਸਕਦੀ ਹਾਂ ਲੈ ਜੀਅ ਭਰ ਕੇ ਵੇਖ ਲੈ.....।*
ਜੱਚਾ ਮੱਥੇ ਉੱਤੇ ਹੱਥ ਮਾਰ ਕੇ ਕਹਿਂਦੀ,
*"ਮੈ ਪੁੱਛ ਰਹੀ ਸੀ ਮੇਰਾ ਮੋਬਾਈਲ ਫੋਨ ਕਿਥੇ ਹੈ.....।*😥