ਨਾ ਤਾ ਰੱਜੇ
ਨਾ ਕਦੀ ਕੱਜੇ .....!!
ਦੇਖ ਕੇ ਹਾਲ ਗਰੀਬ ਦਾ ...
ਹਰ ਬੰਦਾ ਏਨਾ ਤੋਹ ਦੂਰ ਨੂੰ ਭਜੇ ..!!
ਸੌਣ ਨੂੰ ਕੋਈ ਥਾਂ ਨਾਈ ...
ਕੋਈ ਘਰ ਗਰਾ ਨਾਈ ..!!
ਫੇਰ ਵੀ ਜ਼ਿੰਦਗੀ ਕੱਟੀ ਜਾਂਦੇ ਨੇ ..!
ਮਾਰ ਮਾਰ ਕੇ ਭੁੱਖ ਨੂੰ ਆਪਣੀ ...
ਦੁਖ ਨੂੰ ਦੱਬੀ ਜਾਂਦੇ ਨੇ ....
ਹਾਏ ਰੱਬਾ .....
ਕੱਟ ਦੇ ਦੁੱਖ ਵੇ ਏਨਾ ਦੇ
ਜੋ ਫੇਰ ਵੀ ਹਰ ਹਾਲ ਚ ,'
ਖੁਸ਼ੀਆਂ ਲਭੀ ਜਾਂਦੇ ਨੇ .....!