ਤੇਰੇ ਤੋਂ ਬਗੈਰ ਜੀਣ ਬਾਰੇ ਸੋਚਿਆ ਨਹੀ ਤੇਰੇ ਨਾਲ ਸਾਂਝ ਜਿੰਦ ਰੂਹਾਂ ਵਾਲੀ ਲਾਈ ਏ ਤੇਰੇ ਮੇਰੇ ਪਿਆਰ ਦੀ ਨਿਸ਼ਾਨੀ ਸਾਡੀ ਜਾਨ ਏ ਪਿਆਰ ਵਾਲੀ ਦੁਨੀਆ ਅਸੀਂ ਮਿਲ ਕੇ ਵਸਾਈ ਐ ❤️🖤