shayari4u shayari4u

ਮੇਕਅੱਪ ਤੋ ਬਿਨਾਂ

ਮੇਕਅੱਪ ਤੋ ਬਿਨਾਂ ਤੂੰ ਸੋਹਣੀ
ਲੱਗੇ ਮੁਟਿਆਰੇ ਨੀ
ਤੈਨੂੰ ਦੇਖ ਕੇ ਮੁੰਡਿਆਂ ਨੇ
ਇੱਕ ਦੂਜੇ ਦੇ ਸਿਰ ਪਾੜੇ ਨੀ
ਤੇਰੇ face ਉੱਤੇ ਪਿਆਰ ਦਾ
ਸਰੂਰ ਜਿਹਾ ਸੋਹਣੀ ਏ
ਤੇਰੀ ਜਿਹਦੇ ਨਾਲ ਜੋੜੀ ਬਣਨੀ
ਉਹਨੂੰ ਹੋਣਾ ਗਰੂਰ ਜਿਹਾ ਸੋਹਣੀ ਏ....