shayari4u shayari4u

ਸਡ਼ਦਿਆਂ ਨੂੰ ਸੜੀ

ਸਡ਼ਦਿਆਂ ਨੂੰ ਸੜੀ ਜਾਣ ਦੇ
ਗਲਾਂ ਨੈਣਾ ਤਾਂਈ ਕਰੀ ਜਾਣ ਦੇ
ਬਹੁਤੇ ਫਿਕਰਾਂ ਦੀ ਆਪਾਂ ਨੂੰ ਕੋਈ ਲੋੜ ਨਾ
ਸ਼ਾਮ ਹੌਲੀ ਹੌਲੀ ਢਲੀ ਜਾਣ ਦੇ💞👌