shayari4u shayari4u

ਬੁੱਲ੍ਹ ਗੁਲਾਬੀ ਚਿਹਰਾ

ਬੁੱਲ੍ਹ ਗੁਲਾਬੀ ਚਿਹਰਾ ਕਿਤਾਬੀ
ਸੱਜਣਾਂ ਦਾ ਫੇਸ ਅਤੇ ਹੱਸਣਾਂ ਕਮਾਲ ਐ
ਦੰਦ ਹੁੰਦੇ ਅਨਾਰ ਜਿਵੇਂ ,
ਭਰੀਆਂ ਸ਼ਰਾਬ ਦੀਆਂ ਅੱਖਾਂ ਵੀ ਕਮਾਲ ਐ।
ਮੋਰਨੀ ਜਹੀ ਚਾਲ ਉਹਦੀ,
ਕੂਕਦੀ ਕੋਇਲ ਜਿਵੇਂ ਆਵਾਜ਼ ਵੀ ਕਮਾਲ ਐ।
ਰੇਸ਼ਮੀ ਜਹੇ ਵਾਲ਼ ਉਹਦੇ,
ਫੱਬਦਾ ਹੈ ਕੌਕਾ ਹਾਏ ਲੱਗਦਾ ਕਮਾਲ ਐ।