ਗਾਹਕ : ਇਹ ਟਾਈ ਕਿੰਨੇ ਦੀ ? ਦੁਕਾਨਦਾਰ : ਪੰਜ ਸੌ ਦੀ ਗਾਹਕ : ਬਹੁਤ ਮਹਿੰਗੀ ਏ ,ਪੰਜ ਸੌ ਦਾ ਤਾਂ ਮੈਂ ਕੱਲ੍ਹ ਜੁੱਤੀਆਂ ਦਾ ਜੋੜਾ ਲਿਆ ਏ ਦੁਕਾਨਦਾਰ : ਠੀਕ ਹੈ ਟਾਈ ਦੀ ਥਾਂ ਉਹੋ ਵਰਤ ਲਓ 🤣🤣🤣🤣😁