ਬੈਠਾ ਹੋਵਾਂ ਜਦੋਂ ਤੁਹਾਡੇ ਦਰ ਤੇ ਤਾਂ ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ😊 ਜਦ ਤੁਸੀਂ ਮੇਰੇ ਨਾਲ ਹੋ ਵਾਹਿਗੁਰੂ ਜੀ ਤੇ ਮੈਨੂੰ ਕਿਸੇ ਬੇਗਾਨੇ ਦੀ ਵੀ ਲੋੜ ਨਹੀਂ😊