ਲਫਜ਼ ਨਹੀਓ ਪੱਲੇ, ਪਰ ਗੁਮਾਨ ਬਹੁਤ ਨੇ,
ਮੇਰੇ ਇਹ ਬੋਟ ਇਸ਼ਕੀ, ਨਾਦਾਨ ਹਾਂ ਬਹੁਤ ਨੇ,
ਕਦੇ ਜਾਪਦੇ ਸਾਕਾਤ, ਕਦੇ ਜਾਪਦੇ ਗੁਆਚੇ,
ਜਜ਼ਬੇ ਜੁ ਪਿਆਰ ਵਾਲੇ, ਪਰੇਸ਼ਾਨ ਹਾਂ ਬਹੁਤ ਨੇ,
ਕਦੇ ਘੇਰਦੀ ਉਦਾਸੀ, ਰੂਹ ਜਾਪਦੀ ਪਿਆਸੀ,
ਆਉੰਦੇ ਖਿਆਲ ਮਾੜ੍ਹੇ, ਖਾਮ-ਖਾਂ ਹਾਂ ਬਹੁਤ ਨੇ,
#ਮਾਨ ਜੁ ਕਸੌਟੀ'ਚ ਹਿੱਕ ਡਾਹੁੰਦੇ ਹੁੰਦੇ ਯਾਰ,
ਵਗਰਨਾ ਸੂਚੀ ਦਿਲ ਦੀ, ਨਾਮ ਹਾਂ ਬਹੁਤ ਨੇ....