shayari4u shayari4u

ਕਹਿੰਦੀ ਭਰੇ ਘੜੇ

ਕਹਿੰਦੀ ਭਰੇ ਘੜੇ ਦੇ ਵਾਂਗੂ ਵੇ
ਮੈਂ ਡੁੱਲਣ ਲੱਗ ਪਈ ਆਂ 😇
ਖੁਸ਼ਖਬਰੀ ਆ ਤੇਰੇ ਲਈ ਤੈਨੂੰ
ਭੁੱਲਣ ਲੱਗ ਪਈ ਆਂ 👈🏻
ਮੈਂ ਕਿਹਾ ਮੰਨਦਾ ਨਹੀਓ ਮਨ
ਤੇਰਾ ਚਾਹੇ ਲੱਖ ਸਮਝਾਉਂਨੀ ਏ ❣️
ਤੂੰ ਜਿਕਰ ਵੀ ਉਹਦਾ ਕਰਦੀਂ
ਏ ਜੀਹਨੂੰ ਭੁੱਲਣਾ ਚਾਹੁੰਦੀ ਏ..