shayari4u shayari4u

ਸਾਡੀਆਂ ਨਿਤਾਂ ਸਾਫ

ਸਾਡੀਆਂ ਨਿਤਾਂ ਸਾਫ ਸੀ'
ਸਾਲਾ ਜ਼ਮਾਨਾ ਦਿਲ ਦਾ ਖੱਟਾ ਸੀ'
ਜੇ ਰੱਬ ਨੇੜੇ ਹੋਕੇ ਸੁਣਦਾ ਨ੍ਹਾਂ
ਸਾਡੇ ਵਿਹੜੇ ਉੱਡਣਾ ਤੇਰਾ ਦੁੱਪਟਾ ਸੀ'