ਬਦਲਿਆ ਜੋ ਵਕਤ, ਗੂੜੀ #ਦੋਸਤੀ ਬਦਲ ਗਈ ਢਲਿਆ ਜੋ #ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ... ਇੱਕ ਉਮਰ ਤੱਕ. #ਮਾਨ ਦਾ ਸਾਥ ਜ਼ਰੂਰਤ ਰਿਹਾ ਉਹਦੇ ਲਈ, ਤੇ ਫਿਰ ਕੀ ਹੋਇਆ ਜੇ #ਅੱਜ ਉਸਦੀ #ਜ਼ਰੂਰਤ ਬਦਲ ਗਈ..!