Manpreet  Singh Manpreet Singh

ਇਸ਼ਕ ਵੀ ਕੀਤਾ

ਇਸ਼ਕ ਵੀ ਕੀਤਾ
ਸੱਟਾਂ ਵੀ ਖਾਦੀਆਂ ਪਰ ….
ਆਪਣਾ ਬਣਾਉਣ ਵਾਲਾ ਮਿਲਿਆ ਨਹੀਂ ਕੋਈ ਮਨੀ ਨੂੰ
ਰੋ-ਰੋ ਸੁਣਾਇਆ ਹਾਲ ਦਿਲ ਦਾ..
ਦਰਦ ਏ ਦਿਲ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨਹੀਂ
ਮਨੀ ਕੋਟਕਪੂਰਾ