ਊਹ ਮਿਲ ਗਯਾ ਜਿਸ ਦੀ ਦਿਲ ਨੂੰ ਆਸ ਸੀ, ਮੇਰੇ ਲਈ ਤਾਂ ਊਹੀ ਦਿਲ ਦੀ ਰਾਨੀ ਤੇ ਮੂਮਤਾਜ ਹੈ. ਹੁਨ ਆਸ ਹੇ ਮੇਰੇ ਦਿਲ ਨੂੰ ਉਸ ਦੇ ਲਈ ਤਾਜ ਦੀ, ਸ਼ੂਕਰ ਕਰਾਂ ੳਸ ਰਬ ਦਾ ਜਿਦਾ ਮੇਰਾ ਦਿਲ ਮੋਹਤਾਜ ਹੈ. ਹਮੇਸ਼ਾਂ ਰਖਦਾ ਹਾਂ ਅਖਿਯਾਂ ਤੇ ਬਿਠਾ ਕੇ ਨਾਂ ਕੋਈ ਰਾਜ ਹੈ....... #💐