shayari4u shayari4u

ਨਾ ਖਾ ਕਸਮਾਂ

ਨਾ ਖਾ ਕਸਮਾਂ ਯਾਰਾ..
ਮੈਨੂੰ ਉਂਙ ਹੀ #ਇਤਬਾਰ ਬਥੇਰਾ ਹੈ..
ਹੁਣ ਲੋੜ #ਕਿਸੇ ਦੀ ਕੀ ਸਾਨੂੰ..
ਬਸ ਇਕ ਹੀ #ਯਾਰ ਬਥੇਰਾ ਹੈ..
ਤੂੰ ਅੱਖਾ ਅੱਗੇ #ਹੱਸਦਾ ਰਹਿ..
ਤੇਰਾ ਮੁੱਖ ਹੀ ਸਾਨੂੰ #ਸਵੇਰਾ ਹੈ..
ਕੀ ਕਰਨੇ #ਤੋਹਫੇ ਵੇ ਯਾਰਾ..
ਮੈਨੂੰ ਤਾਂ ਤੇਰਾ ਪਿਆਰ ਹੀ #ਬਥੈਰਾ ਹੈ...