ਹੋਵੇ ਸੋਹਣੀ ਤੇ #ਸੁਨੱਖੀ ਯਾਰੋ ਗੋਲ ਮੋਲ ਜੀ, ਥੋੜੀ ਮੇਰੇ ਵਾਗੂ ਜਿਹੜੀ ਹੋਵੇ ਘੱਟ #ਬੋਲਦੀ… ਨਾਲ ਲਾਕੇ ਹੋਵੇ #ਯਾਰੀ ਦਾ ਗਰੂਰ #ਮਿੱਤਰੋ, ਬਸ ਐਹੋ ਜਿਹੀ ਲੱਭਦੋ #ਹੂਰ ਮਿੱਤਰੋ... 🤪🤪