ਹਰ ਇਕ #ਲੰਘਦੇ ਪਲ ਨਾਲ ਤੇਰੇ ਆਉਣ ਦੀ #ਉਮੀਦ ਜਿਹੀ ਫਿੱਕੀ ਪੈ ਗਈ . ਕਿਝ ਦੱਸਾਂ ਤੇਰੇ #ਇੰਤਜਾਰ ਚ' ਨਿਰਾਸ਼ ਹੋਈ ਉਮੀਦ #ਅੰਦਰੋਂ ਤੋੜ ਕੇ ਮੇਰਾ ਕੀ ਕੀ ਲੈ ਗਈ.. 😔😔