ਤੇਰੀ ਲਾਡਲੀ ਨੂੰ ਮਾਏ ਫੁੱਲਾ ਵਾਗੂੰ ਰੱਖਦਾ ਸੱਚੀ ਵਾਲਾ ਚੰਗਾ ਮਾਏ ਨੀ ਸੁਭਾਅ ਜੱਟਦਾ ਤੂੰ ਜਿੰਨਾ ਦੱਸੇ ਬਰਨਾਲਾ ਐਨੀ ਦੂਰ ਨੀ ਮਾਏ ਮੇਰੇ ਬਿਨਾ ਉਹ ਪਲ ਵੀ ਨੀ ਸਾਰਦਾ ਮੈਨੂੰ ਉਹਦੇ ਨਾਲ ਵਿਆਹ ਦੇ ਮਾਏ ਮੇਰੀਏ ਜੱਟ ਕਰਲੂਗਾ ਖੇਤੀ ਨਹੀਉ ਭੁੱਖੀ ਮਾਰਦਾ ♥️♥️