ਉਹ #ਰੁੱਸ ਗਈ ਮੇਰਾ #ਅੰਦਾਜ ਵੇਖਕੇ, ਬਦਲ ਗਈ ਮੇਰੇ #ਜਜਬਾਤ ਵੇਖਕੇ.. ਤੇ ਫੇਰ ਹਜਾਰਾਂ #ਟੁੱਕੜੇ ਕੀਤੇ ਉਸਨੇ ਮੇਰੇ #ਦਿਲ ਦੇ, ਫਿਰ ਖੁਦ ਹੀ ਰੋ ਪਈ 😓😓 ਹਰ #ਟੁੱਕੜੇ ਤੇ ਆਪਣਾ ਨਾਮ ਦੇਖਕੇ..!!