ਜਿਸਨੂੰ ਚਾਹੁੰਦੇ ਸੀ ਉਸ ਨੂੰ ਪਾ ਨਾ ਸਕੇ, ਜਿਸਨੇ ਸਾਨੂੰ ਚਾਹਿਆ ਉਸ ਨੂੰ ਚਾਹ ਨਾ ਸਕੇ... ਬਸ ਇਹ ਸਮਝੋ ਦਿਲ ਟੁੱਟਣ ਦਾ ਖੇਲ ਸੀ, ਕਿਸੇ ਦਾ ਤੋੜਿਆ ਤੇ ਆਪਣਾ ਬਚਾ ਨਾ ਸਕੇ...