ਦਿਲ ਨੂੰ ਤਾਂ ਤੂੰ ਮੈਨੂੰ ਲਾਇਆ ਈ ਨੀਂ
ਚਾਹੇ ਰੋਜ਼ ਗਲ੍ਹੇ ਮੈਨੂੰ ਲਾਉਂਦਾ ਸੀ,
ਜਾਂਨ ਤਾਂ ਤੂੰ ਮੈਨੂੰ ਬਣਾਇਆ ਈ ਨੀਂ
ਚਾਹੇ ਆਖ ਕੇ ਜਾਂਨ ਬੁਲਾਉਂਦਾ ਸੀ,
ਮੈਂ ਤੈਥੋਂ ਖੁੱਦ ਲੁਟਾਉਣਾ ਚਾਹੁੰਦੀਂ ਸੀ
ਤੂੰ ਕੱਲ੍ਹਾ ਜਿਸਮ ਹੀ ਪਾਉਣਾ ਚਾਹੁੰਦਾ ਸੀ,
ਮੈਂ ਤੇਰੇ ਇੱਸ਼ਕ ਚ ਹੋਈ ਝੱਲ੍ਹੀ ਸੀ "ਖੁਸ਼"
ਤੂੰ ਮੈਨੂੰ ਪਾਗਲ ਬਨ੍ਹਾਉਣਾ ਚਾਹੁੰਦਾ ਸੀ..