ਭੋਲੀ ਜਹੀ ਹੋਵੇ ਬਹੁਤੀ ਹੋਵੇ ਨਾਂ ☺️ਚਲਾਕ ਉਹ, ਹੋਣ ਨਹੀਂ 🧕ਦੇਣੀ ਆਪਾ ਕਦੇ ਵੀ ਉਦਾਸ ਉਹ, ਸੋਹਣੇ ਜਿਹੇ ਮੁੱਖੜੇ ਦਾ ਨਾਂ ਕਰਦੀ 😏ਗਰੂਰ ਹੋਵੇ, ਇੰਜ ਲੱਗੇ ਜਿਵੇਂ 😘ਪਰੀਆਂ ਦੀ ਹੂਰ ਹੋਵੇ , ਇਹੋ ਜਹੀ ਮਿਲੇ ਤਾਂ ਉਹਨੂੰ ਜਾਨੋ 👈ਵੱਧ ਚਾਹਾਂਗੇ, ਉਸਤੋਂ ਬਿਨਾ ਕਿਸੇ ਤੇ ਨਾਂ 👀ਅੱਖ ਵੀ ਟਕਾਵਾਂਗੇ ..