ਅਸੀ ਆਪਣਾ #ਦੁੱਖ ਸ਼ੁਖ ਕਹਿ ਚਲੇ,
ਤੇਰੇ ਦਿਲ ਚ ਦੋ #ਪਲ ਰਹਿ ਚਲੇ ,
ਇਹ #ਹੰਝੂ ਹੁਣ ਤਕ ਰੋਕੇ ਸਨ,
ਅੱਜ ਦਰਦ #ਕਹਾਣੀ ਕਹਿ ਚਲੇ,
ਸਾਡੇ ਦਿਲ ਦੀ ਦੁਨੀਆ #ਉਜੜ ਗਈ,
ਸਾਡੇ #ਇਸ਼ਕ ਮੁਨਾਰੇ ਵਹਿ ਚਲੇ,
ਅਸੀ ਕਿਸੇ ਕਿਨਾਰੇ #ਅੱਟਕੇ ਸਾ ,
ਅੱਜ #ਲਹਿਰਾ ਆਈਆ ਵਹਿ ਚਲੇ,
ਤੂੰ ਹਸਦਾ ਰਹਿ ਸਜਣਾ ਅਸੀ #ਜਿਉਦੇ ਕਬਰੀ ਪੈ ਚੱਲੇ... 😌😔😥😢