ਓ ਗੈਰਾਂ ਦੇ ਸੰਗ ਖੁੱਲਗੇ ਹੋਣੇ ਆ ਨਵਿਆ ਦੇ ਨਾਲ ਘੁੱਲਗੇ ਹੋਣੇ ਆ ਤੂੰ ਜਿੰਨਾ ਦਾ ਖਿਆਲ ਦਿਲ ਚੋ ਨੀ ਕੱਡਦਾ ਦੀਪ ਓ ਕਦੋ ਦੇ ਤੇਨੂੰ ਭੁੱਲਗੇ ਹੋਣੇ ਆ