ਨਿੱਕੀ ਜਿਹੀ ਪਰੀ ਹਾਂ...
ਸੋਹਣੀ ਵੀ ਬੜ੍ਹੀ ਹਾਂ,
ਜੰਮ ਦਿਆਂ ਮਾਂ ਮੇਰੀ ਨੇ....
ਕੁਖ ਵਿਚ ਮਾਰੀ ਨਾ ,
ਜ਼ਿੰਦਗੀ ਨੂੰ ਜੀਵਾਂਗੀ
ਤੇ ਸਦਾ ਮੁਸਕਰਾਵਾਂਗੀ,
ਪੜ੍ਹ - ਲਿਖ ਅਫਸਰ ਬਣੂੰ .....
ਮਾਨ ਵੀਰਾਂ ਦਾ ਵਧਾਵਾਂਗੀ ,
ਸਿਰ ਉੱਚਾ ਕਰ ਤੁਰੇਗਾ ਬਾਬੁਲ ਮੇਰਾ ...
ਕਦੇ ਦਾਗ ਨਾ ਪੱਗ ਨੂੰ ਲਵਾਂਗੀ ,
ਡਰਦੇ ਜੋ ਧੀਆਂ ਜੰਮਨ ਤੋਂ....
ਇੱਕ ਮਿਸ਼ਾਲ ਓਹਨਾ ਲਈ ਬਣ ਜਾਵਾਂਗੀ!