ਛੱਡ ਵੀ ਦੇ ਹੁਣ ਸੱਜਣਾ ਸਿਕਵੇ ਗਿਲਿਆਂ ਨੂੰ ਕਿੰਨੇ ਦਿਨ ਸਾਨੂੰ ਹੋ ਗਏ ਵੇ ਹੱਸਕੇ ਮਿਲਿਆਂ ਨੂੰ ਦਿਲ ਚੀਰ ਵਿਖਾ ਦੇਵਾਂ ਬੇਦਿਲ ਜੇ ਕਹਿਣਾ ਵੇ ਛੋਟੀ ਜਿਹੀ ਜਿੰਦਗੀ ਏ ਕਿਉ ਰੁੱਸ ਰੁੱਸ ਬਹਿਣਾ ਵੇ