ਉਲਝੀ ਆ ਜ਼ਿੰਦਗੀ ਭਾਵੇਂ ਪਰ ਤਾਂਵੀ ਹੱਸੀ ਜਾਂਦੇ ਆ...! ਇਜ਼ਹਾਰ ਕਰਨ ਦੀ ਹਿੰਮਤ ਨੀ ਸਾਡੀ ਏਸੇ ਲਈ ਚੋਰੀ ਚੋਰੀ ਤੈਨੂੰ ਤੱਕੀ ਜਾਂਦੇ ਆ