ਐਨਾ ਵੀ ਕੀ ਹੋਏ ਮਜਬੂਰ ਗੋਰੀਏ ਕੀਤੇ ਸਮੇ ਤੇ ਹਲਾਤਾ ਆਪਾ ਦੂਰ ਗੋਰੀਏ ਪਤਾ ਮੈਨੂੰ ਕਿਵੇ ਏ ਤੂੰ ਦਿਨ ਕੱਟਦੀ ਰਾਤ ਲੰਘੀ ਨਹੀਉ ਤੇਰੀ ਕੋਈ ਰੋਏ ਤੋ ਬਿਨਾ ਦੇਖੀ ਦੀਵਾਲੀ ਵੀ ਨਾ ਲੰਘ ਜਾਵੇ ਗੋਰੀਏ ਗੱਲ ਤੇਰੀ ਮੇਰੀ ਹੋਏ ਤੋ ਬਿਨਾ❤❤