ਦਿਲ ਦਾ ਸੋਹਣਾ🥰 #ਯਾਰ ਹੋਵੇ ਤਾਂ ਰੱਬ ਵਰਗਾ.. ਕਿਸੇ ਨੂੰ ਬਾਹਰੋਂ ਦੇਖ ਕੇ ਕਦੇ #ਧੋਖਾ 🥺ਖਾਈਏ ਨਾ .. ਜੋ ਉਮਰ , ਵਕਤ ਤੇ #ਮੌਸਮ ਦੇ ਨਾਲ 😏ਬਦਲਦੇ , #ਸ਼ਕਲਾਂ ਦੇਖ ਕੇ ਐਸਾ ਯਾਰ 🧐ਬਣਾਈਏ ਨਾ..