shayari4u shayari4u

ਰਹੀ ਸਾਰ ਨਾ

ਰਹੀ ਸਾਰ ਨਾ ਅੱਖਾਂ ਲੜ੍ਹੀਆਂ 'ਤੇ,
ਕੀ ਵਕਤ ਹੋ ਗਿਆ ਘੜੀਆਂ 'ਤੇ,
ਸਾਨੂੰ ਲੋਰ ਸੱਜਣ ਦੀਆਂ ਬਾਤਾਂ ਦੀ,
ਤੈਨੂੰ ਮਾਣ ਕਿਤਾਬਾਂ ਪੜ੍ਹੀਆਂ 'ਤੇ,
ਤੂੰ ਵਕਤ ਵੇਖਦੈਂ ਘੜੀਆਂ 'ਤੇ.......