ਅੱਖੀਆਂ ਦਾ ਨਾ ਵੀਜ਼ਾ ਲੱਗਦਾ ਤੱਕਦੀਆਂ ਕੁੱਲ ਜਹਾਨ ਨੂੰ ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ ਬੜਾ ਕੁੱਝ ਯਾਦ ਕਰਾਉਂਦੇ ਇੰਸਾਨ ਨੂੰ ✍️