shayari4u shayari4u

ਆਸੀ ਤੁਰਦੇ ਰਹਿ

ਆਸੀ ਤੁਰਦੇ ਰਹਿ ਵੱਲ ਮੰਜ਼ਲ ਦੇ
ਮੰਜ਼ਲ ਖੜੀ ਸੀ ਲੰਮਾ ਰਾਹ ਬਣ ਕੇ
ਜਿਨ੍ਹਾਂ ਰਾਹਾ ਨਾਲ ਜੁੜੀਆਂ ਯਾਦਾਂ
ਉਥੇ ਖੜੇ ਨੇ ਰੁੱਖ ਅੱਜ ਵੀ ਗਵਾਹ ਬਣਕੇ
ਵਖਤ ਮਿਲੂ ਗਾਂ ਜਦੋ ਮਾਂਨ ਵਾਰੇ ਸੋਚਣ ਦਾ
ਉਦੋਂ ਪਿਆ ਹੋਵੇਗਾ ਮੁਰਦੇ ਦੀ ਸਵਾਹ ਬਣਕੇ