ਇਸ਼ਕ ਦੀ ਤਜ਼ਾਰਤ ਨਹੀਂ ਹੁੰਦੀ ਜਨਾਬ ਅਬਾਦਤ ਹੁੰਦੀ ਹੈ !! ਨਾ ਵਿਕ ਸਕਦਾ ,, ਨਾ ਕੋਈ ਖਰੀਦ ਸਕਦਾ !! - ਇਹ ਦੋਲਤ ਗਰੀਬ ਤੇ ਅਮੀਰ ਕੋਲ ਇੱਕੋ ਜਿੰਨੀ ਹੁੰਦੀ ਹੈ