ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ ਤੇ ਤੈਨੂੰ ਬੱਸ ਸਾਡੇ ਨਾ’ ਨਰਾਜ਼ ਹੋਣਾ ਆਉਂਦਾ ਏ, . ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ, ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....