shayari4u shayari4u

ਇਸ਼ਕ ਘੜੇ ਦਾ

ਇਸ਼ਕ ਘੜੇ ਦਾ ਮਿੱਠਾ ਪਾਣੀ
ਪੀ ਨਾ ਬੈਠੀ ਜਹਿਰ ਏ ਕਾਕਾ
ਐਵੇਂ ਅੱਖ ਨਈਂ ਸਿੰਮਦੀ ਰਹਿੰਦੀ
ਪਲਕਾਂ ਪਿਛੇ ਨਹਿਰ ਏ ਕਾਕਾ।